otherlyrics

Gratitude

Complete lyrics with original text, transliteration, and meaning, 9 sections

Share:

Gratitude

Ravneet Singhother

Original

ਕ੍ਰਮ ਕਰ , ਜ਼ਿਕਰ ਨਾ ਕਰ … ਸਬਰ ਕਰ , ਫ਼ਿਕਰ ਨਾ ਕਰ… ਉਹਦੇ ਹੁੰਦਿਆਂ ਕਾਹਦਾ ਡਰ… ਦੁੱਖ ਵੇਲੇ ਅਰਦਾਸਾਂ ਕਰ.. ਕ੍ਰਮ ਕਰ , ਜ਼ਿਕਰ ਨਾ ਕਰ … ਸਬਰ ਕਰ , ਫ਼ਿਕਰ ਨਾ ਕਰ..

Verse 2

Original

ਚਾਲ ਵੇ ਆਪਣੀ ਚਲ ਵੇ ਸੱਜਣਾ .. ਬਹੁਤੀ ਲੰਬੀ ਵਾਟ ਨੀ ਹੋਣੀ.. ਨਾਨਕ ਨਾਮ ਚੜ੍ਹਦੀ ਕਲਾ.. ਉਹਦੇ ਹੁੰਦਿਆਂ ਕੋਈ ਘਾਟ ਨੀ ਹੋਣੀ.. ਮਿੱਥ ਕੇ ਤੁਰ ਪੈ ਬਸ ਆਪਣੇ ਆਪ ਚ ਜਜ਼ਬਾ ਭਰ. ਕ੍ਰਮ ਕਰ , ਜ਼ਿਕਰ ਨਾ ਕਰ … ਸਬਰ ਕਰ , ਫ਼ਿਕਰ ਨਾ ਕਰ…

Verse 3

Original

ਮਨ ਨੀਵਾ ਮੱਤ ਉੱਚੀ ਹੋਜੇ… ਸਭ ਦੀ ਨਿਗ੍ਹਾਂ ਜੇ ਸੁੱਚੀ ਹੋਜੇ.. ਉਹਦੇ ਹੁੰਦਿਆ ਬਾਤ ਕੀ ਹੋਣੀ.. ਜੇ ਸਭ ਦੀ ਇੱਕ ਜਾਤ ਜੇ ਹੋਜੇ.. ਕੀ ਉਚਾ ਕੀ ਨੀਵਾਂ ਹੁੰਦਾ ਸਭਨਾਂ ਬਸ ਇੱਕੋ ਕਰ..

Karam kar, zikar na kar…

Original

Sabar kar, fikar na kar… Ohde hundeyan kaahda darr… Dukh vele ardaasan kar…

Verse 5

Original

Karam kar, zikar na kar… Sabar kar, fikar na kar…

Chaal ve apni chal ve sajjna…

Original

Bahuti lambi vaat ni honi… Nanak Naam chardi kala… Ohde hundeyan koi ghaat ni honi…

Verse 7

Original

Mith ke tur pae bas apne aap ch jazba bhar, Karam kar, zikar na kar… Sabar kar, fikar na kar…

Man neeva, matt ucchi ho jae…

Original

Sabh di niggaan je succhi ho jae… Ohde hundeyan baat ki honi… Je sabh di ik jaat je ho jae…

Verse 9

Original

Ki ucha ki neeva hunda, Sabhnan bas iko kar…

Related Bhajans & Aartis

Get the daily panchang & festival updates

Join our free newsletter, no spam, unsubscribe anytime.