devotionallyrics

Karwa Chauth

Complete lyrics with original text, transliteration, and meaning, 11 sections

Share:

Original

ਆਜਾ ਸੋਹਣਿਆ, ਆਜਾ ਸੋਹਣਿਆ ਆਜਾ ਸੋਹਣਿਆ, ਆਜਾ ਸੋਹਣਿਆ

Verse 2

Original

ਤੇਰੇ ਲਈ ਹੀ ਪਾਇਆ ਚੂੜਾ, ਤੇਰੇ ਲਈ ਹੀ ਬਿੰਦੀਆਂ ਤੈਨੂੰ ਦੇਖ-ਦੇਖ ਚੰਨਾ, ਹਰ ਰੋਜ ਜੀਂਦੀ ਆਂ ਤੇਰੇ ਲਈ ਹੀ ਪਾਇਆ ਚੂੜਾ, ਤੇਰੇ ਲਈ ਹੀ ਬਿੰਦੀਆਂ ਤੈਨੂੰ ਦੇਖ-ਦੇਖ ਚੰਨਾ, ਹਰ ਰੋਜ ਜੀਂਦੀ ਆਂ

Verse 3

Original

ਦਿਨ ਸਾਰਾ ਲੰਘ ਗਿਆ, ਖਾਤਾ-ਪੀਤਾ ਕੁੱਝ ਵੀ ਨਹੀਂ ਤੇਰੇ ਲਈ ਹੀ ਪਾਏ ਇਹ clothe ਆ

Verse 4

Original

ਅੱਜ ਨਾ ਲੜੀਂ ਮਰਜਾਣਿਆ, ਅੱਜ ਮੇਰਾ ਕਰਵਾ ਚੌਥ ਆ ਅੱਜ ਨਾ ਲੜੀਂ ਮਰਜਾਣਿਆ, ਅੱਜ ਮੇਰਾ ਕਰਵਾ ਚੌਥ ਆ

Verse 5

Original

ਸਾਰਾ ਸਾਲ late ਆਉਨੈ, ਪਤਾ ਅੱਜ ਵੀ ਆਵੇਗਾ ਤੂੰ ਨਿੱਤ ਤੜਫ਼ਾਉਨਾ ਏ, ਅੱਜ ਵੀ ਤੜਫ਼ਾਵੇਗਾ ਤੈਨੂੰ ਕੀ ਮਿਲ਼ਦਾ ਮੈਨੂੰ ਇੰਜ ਸੱਤਾ ਕੇ ਵੇ? ਮੈਂ ਭੁੱਖੀ ਬੈਠੀ ਆਂ, ਤੂੰ ਬਾਹਰੋਂ ਆ ਜਾਏਗਾ ਖਾ ਕੇ

Verse 6

Original

ਮੈਂ ਕੁੱਝ ਨਹੀਂ ਖਾਣਾ-ਪੀਣਾ ਤੂੰ ਹੀ ਆਜਾ, ਬਹੁਤ ਆ

Verse 7

Original

ਅੱਜ ਨਾ ਲੜੀਂ ਮਰਜਾਣਿਆ, ਅੱਜ ਮੇਰਾ ਕਰਵਾ ਚੌਥ ਆ ਅੱਜ ਨਾ ਲੜੀਂ ਮਰਜਾਣਿਆ, ਅੱਜ ਮੇਰਾ ਕਰਵਾ ਚੌਥ ਆ

Verse 8

Original

ਆਜਾ ਮਾਣਕਾ, ਆਜਾ ਮਾਣਕਾ ਆਜਾ ਮਾਣਕਾ, ਆਜਾ ਮਾਣਕਾ

Verse 9

Original

ਵੇ ਆਜਾ, ਲੰਘ ਚੱਲਿਆ ਏ ਦਿਨ ਸਾਰਾ ਲੰਘ ਚੱਲਿਆ ਏ ਦਿਨ ਸਾਰਾ

Verse 10

Original

ਇੱਕ ਤੈਨੂੰ ਉਡੀਕ ਦੀਆਂ ਮੈਂ ਦੂਜਾ ਅੰਬਰਾਂ ਦਾ ਚੰਨ ਤੇ ਚੁਬਾਰਾ ਇੱਕ ਤੈਨੂੰ ਉਡੀਕ ਦੀਆਂ ਮੈਂ ਦੂਜਾ ਅੰਬਰਾਂ ਦਾ ਚੰਨ ਤੇ ਚੁਬਾਰਾ

Verse 11

Original

ਅੱਜ ਨਾ ਲੜੀਂ ਮਰਜਾਣਿਆ, ਅੱਜ ਮੇਰਾ ਕਰਵਾ ਚੌਥ ਆ ਅੱਜ ਨਾ ਲੜੀਂ ਮਰਜਾਣਿਆ, ਅੱਜ ਮੇਰਾ ਕਰਵਾ ਚੌਥ ਆ

Jass Manak

Related Bhajans & Aartis

Get the daily panchang & festival updates

Join our free newsletter, no spam, unsubscribe anytime.

Karwa Chauth, Lyrics & Meaning | Sanatan Hindu