otherSwaminarayanhindi

Darshan

Artist: Ammy Virk

Share:

Darshan

Tap to play

Lyrics with Meaning

View lyrics page →

Original

ਓ, circle ਛੋਟਾ, reach ਵੱਡੀ ਆ ਪਿੰਡ ਵਿੱਚ ਕੋਠੀ ਦੇਖ ਜੱਦੀ ਆ ਸ਼ੌਕੀ ਪੀਣ ਦਾ, ਵੈਲੀ team ਦਾ ਜੀਹਨੇ Lambo ਲਾਲ ਕੱਢੀ ਆ

Verse 2

Original

ਨੀ ਅੱਡੀਆਂ ਚੁੱਕਦੀ ਬਹਿ ਜਾ, ਬਾਕੀ ਬਾਅਦ ਦੱਸਾਂਗੇ ਹਾਂ, ਦੁਨੀਆ ਦਰਸ਼ਣ ਮੰਗਦੀ, ਤੈਨੂੰ ਨਾਲ਼ ਰੱਖਾਂਗੇ

Verse 3

Original

ਇਹ ਨਾ ਸੋਚੀਂ ਕਿਹੜੀ ਥੱਲੇ car, ਛਿੰਦੀਏ Glucose'an ਵਰਗੇ ਆਂ ਯਾਰ, ਛਿੰਦੀਏ ਨੀ ਆਪਾਂ ਨਾਲ਼ ਦੇ ਵੀ ਚੜ੍ਹਦੀ ਕਲਾਂ 'ਚ ਰੱਖਿਆ ਨੀ ਕਿਸੇ ਊਪਰੇ ਦੀ ਚੱਲੀ ਨਾ ਵਗਾਰ, ਛਿੰਦੀਏ

Verse 4

Original

ਹੋ, ਪਰਚੇ 'ਤੇ ਨਾਂ, ਚਰਚੇ ਨੇ ਤਾਂ ਤਾਰੇ ਨੇ ਮੋਢਿਆਂ, cup'an 'ਚ ਜਾਮ ਨੀ ਦੇਖ Billboard ਉੱਤੇ ਸਾਡੇ ਸਮੇ ਆਂ ਨੀ ਚਰਚੇ ਨੇ ਤਾਂ, ਚਰਚੇ ਨੇ ਤਾਂ

Verse 5

Original

ਓ, ਕਿਹੜੀ ਅੱਖ 'ਚ ਨਹੀਂ ਰੜ੍ਹਕਦੇ ਬੱਲੀਏ ਪੁੱਤ ਜੱਟਾਂ ਦੇ ਹਾਂ, ਦੁਨੀਆ ਦਰਸ਼ਣ ਮੰਗਦੀ, ਤੈਨੂੰ ਨਾਲ਼ ਰੱਖਾਂਗੇ ਹਾਂ, ਦੁਨੀਆ ਦਰਸ਼ਣ ਮੰਗਦੀ, ਤੈਨੂੰ ਨਾਲ਼ ਰੱਖਾਂਗੇ (A-D-D-Y) (Addy Nagar)

Verse 6

Original

दुनिया तो चाहवे मिलना, पर मिल ना पावे बड़े-बड़े सेठ आज मोसो जुड़ना चाहवें वा कहवें, "तेरे बिन industry यो चल ना पावे" आज ही कर सकूँ सब, मेरा दिल जो चाहवे

Verse 7

Original

तेरे बिना दिल कहीं मिल ना पावे मैंने देखे चारों ओर मंज़िल ना पावे देखूँ WhatsApp emoji बणे दिल आ जावें तेरी photo देखूँ, body में ताँ छिल सा जावे

Verse 8

Original

प्यार सू बता दे जो तू चले मेरे नाल नवाबी तेरी चाल, हैं गुलाबी तेरे गाल रहूँ तेरी ख़ातिर free, Ammy book पूरा साल तेरी-मेरी love story, baby, बणेगी मिसाल

Verse 9

Original

अरे, सुकून मिले है जब उसते मेरी बात होवे है १००० राताँ में वा भी एक रात होवे है आँख उठा के देखे जब वा मेरे कोनी वा एक पल भी पूरी काएनात होवे है वा एक पल भी पूरी काएनात होवे है

Verse 10

Original

ਓ, ਜਿੰਦ-ਜਿੰਦ ਤਰ ਜਾਣੀਆਂ ਨਾਲ਼, ਕੁੜੇ ਨੀ ਲੱਖ ਘਰ ਪਏ, milli ਬਾਹਰ, ਕੁੜੇ ਨੀ ਮਹਿੰਗੇ ਦਿਲ ਸਾਡੇ ਨੇ ਯਾਰ, ਕੁੜੇ ਨੀ ਤਾਂ ਵੀ ਟਾਪੋਂ-ਟਾਪ 'ਤੇ ਮਾਰ, ਕੁੜੇ

Verse 11

Original

ਪੁੱਛਦੇ ਨਾ, ਮੁੱਕਦੇ ਨਾ Palm Jumeirah 'ਚ ਉੱਠਦੇ ਆਂ ਨੀ ਚੱਲਦੇ troupe ਵਾਂਗੂ ਸੁਣਦੇ ਵੀ ਨਾ ਚਰਚੇ ਨੇ ਤਾਂ, ਚਰਚੇ ਨੇ ਤਾਂ

Verse 12

Original

ਹੋ, ਘਰੋਂ ਨਿਕਲ਼ੇ ਸ਼ਹਿਰ ਵਿੱਚ ਵੜ੍ਹ ਗਏ, ਨੀ ਚੰਨ ਕੋਈ ਚਾੜ੍ਹ ਦੱਸਾਂਗੇ ਹਾਂ, ਦੁਨੀਆ ਦਰਸ਼ਣ ਮੰਗਦੀ, ਤੈਨੂੰ ਨਾਲ਼ ਰੱਖਾਂਗੇ ਹਾਂ, ਦੁਨੀਆ ਦਰਸ਼ਣ ਮੰਗਦੀ, ਤੈਨੂੰ ਨਾਲ਼ ਰੱਖਾਂਗੇ ਹਾਂ, ਦੁਨੀਆ ਦਰਸ਼ਣ ਮੰਗਦੀ, ਤੈਨੂੰ ਨਾਲ਼ ਰੱਖਾਂਗੇ (Muzical Doctorz)

Ammy Virk

SwaminarayanDarshan

Get the daily panchang & festival updates

Join our free newsletter, no spam, unsubscribe anytime.