Modern Ranjha
Artist: Singhsta
Modern Ranjha
Related Articles
Lyrics with Meaning
View lyrics page →Original
Singhsta, baby
Verse 2
Original
ਮੈਂ ਅੱਜ ਦਾ ਆਂ modern ਰਾਂਝਾ ਗੱਡੀਆਂ ਵੀ ਮੇਰੇ ਕੋਲ ਪੰਜ ਆਂ ਮੈਂ ਅੱਜ ਦਾ ਆਂ modern ਰਾਂਝਾ ਗੱਡੀਆਂ ਵੀ ਮੇਰੇ ਕੋਲ ਪੰਜ ਆਂ
Full ਗੱਲ-ਬਾਤ humble, ਚੱਕਦੇ ਆਂ dumbbell
Original
ਪਾਣੀ ਵਾਂਗੂ ਘੁਲ਼-ਮਿਲ਼ ਜਾਈਦਾ ਬਸ ਇੱਕੋ bad ਆ report, ਨਾਰਾਂ ਟੋਕਦੀਆਂ ਬਹੁਤ ਕਿਉਂਕਿ ਮਿਲਣੇ ਨੂੰ time 'ਤੇ ਨਈਂ ਜਾਈਦਾ
Verse 4
Original
ਨਾਰ ਪਿੱਛੇ ਆਪਾਂ ਦਿਲ ਨਈਂ ਦੁਖਾਈਦਾ ਨਾਰ ਪਿੱਛੇ ਆਪਾਂ ਦਿਲ ਨਈਂ ਦੁਖਾਈਦਾ ਓ, ਬਿਨਾਂ ਪਾਣੀ, ਬਿਨਾਂ ਖਾਰੇ peg ਲਾਈਦਾ ਬਿਨਾਂ ਪਾਣੀ, ਬਿਨਾਂ ਖਾਰੇ peg ਲਾਈਦਾ
Verse 5
Original
ਮੈਂ ਅੱਜ ਦਾ ਆਂ modern ਰਾਂਝਾ ਗੱਡੀਆਂ ਵੀ ਮੇਰੇ ਕੋਲ ਪੰਜ ਆਂ
Verse 6
Original
ਦੇਖ ਟੌਰ ਮਿੱਠੀਏ ਤੂੰ ਸਰਦਾਰ ਦੀ ਗੱਲ ਕਰਦਾ ਆਂ ਸਿੱਧੀ ਆਰ-ਪਾਰ ਦੀ ਕਿੰਨੀ ਅੱਲ੍ਹੜਾਂ ਦੀ ਮੇਰੇ ਉਤੇ ਨਜਰਾਂ ਬੇਬੇ ਹਰ ਸ਼ਨੀਵਾਰ ਨੂੰ ਉਤਾਰਦੀ
Verse 7
Original
ਹੈ ਗਈਆਂ ਨਈਂ ਫ਼ਿਕਰਾਂ, ਮੁੱਕਦੀਆਂ liquor'an ਬੱਟੂਏ ਨੂੰ ਰੋਜ ਹੀ ਮੁਕਾਈਦਾ ਓ, ਮੁੰਡਾ ਮੂੰਹਫਟ ਬਹੁਤ, ਕਰਦਾ ਨਈਂ sugarcoat ਵੀਰੇ, ਕੌੜਾ peg ਲਾ ਕੇ ਮੂੰਹ ਨਈਂ ਬਣਾਈਦਾ
Verse 8
Original
ਨਾਰ ਪਿੱਛੇ ਆਪਾਂ ਦਿਲ ਨਈਂ ਦੁਖਾਈਦਾ ਨਾਰ ਪਿੱਛੇ ਆਪਾਂ ਦਿਲ ਨਈਂ ਦੁਖਾਈਦਾ ਓ, ਬਿਨਾਂ ਪਾਣੀ, ਬਿਨਾਂ ਖਾਰੇ peg ਲਾਈਦਾ ਬਿਨਾਂ ਪਾਣੀ, ਬਿਨਾਂ ਖਾਰੇ peg ਲਾਈਦਾ
Verse 9
Original
ਸੁਣ ਕੇ, ਸੁਣ ਕੇ, ਸੁਣ ਕੇ
Verse 10
Original
ਕੰਮ-ਕੁੰਮ ਦੀ ਤਾਂ worry ਕੋਈ ਨਾ (ਕੋਈ ਨਾ) Game ਜਿੱਤਣੇ ਦੀ hurry ਕੋਈ ਨਾ (ਕੋਈ ਨਾ) ਤੂੰ ਕਹੇ ਤਾਂ ਪੂਰੀ ਅੱਤ ਚੱਕ ਲਾਂ (ਚੱਕ ਲਾਂ) Lightweight ਗੱਲ ਕਰੀ ਕੋਈ ਨਾ (ਕੋਈ ਨਾ)
Verse 11
Original
ਕੰਮ-ਕੁੰਮ ਦੀ ਤਾਂ worry ਕੋਈ ਨਾ (ਕੋਈ ਨਾ) Game ਜਿੱਤਣੇ ਦੀ hurry ਕੋਈ ਨਾ (ਕੋਈ ਨਾ) ਤੂੰ ਕਹੇ ਤਾਂ ਪੂਰੀ ਅੱਤ ਚੱਕ ਲਾਂ (ਚੱਕ ਲਾਂ) Lightweight ਗੱਲ ਕਰੀ ਕੋਈ ਨਾ
Verse 12
Original
ਕਹਿੰਦੀ, "ਪਿਆਰ ਮੈਂ ਕਰਦੀ ਆਂ ਮੇਰੇ ਉਤੇ ਨੀ ਤੂੰ ਕਰ ਲੈ ਯਕੀਨ" ਮੈਂ ਵੀ ਸਿੱਧਾ ਉਹਦੇ ਮੂੰਹ 'ਤੇ ਕਹਿਤਾ "ਮੈਨੂੰ ਕੁੜੀ ਲਗਦੀ ਤੂੰ mean"
Verse 13
Original
ਘਰੋਂ ਪਿੱਛੋਂ ਰੱਜੇ ਹੋਏ ਆਂ, ਹਾਂ ਜੀ, ਰੱਜੇ ਹੋਏ ਆਂ ਤਾਂਹੀ ਫ਼ਾਇਦਾ ਨਹੀਓਂ ਚੱਕੀਦਾ ਚੜ੍ਹਾਈ ਦਾ ਚੰਡੇ ਹੋਏ ਆਂ, ਹੰਡੇ ਹੋਏ ਆਂ ਨਾਲ਼ੇ ਸਾਨੂੰ ਨਾ ਸਿਖਾ ਤੂੰ ਪਹਾੜਾ ੨੭ ਦਾ
Verse 14
Original
ਨਾਰ ਪਿੱਛੇ ਆਪਾਂ ਦਿਲ ਨਈਂ ਦੁਖਾਈਦਾ ਨਾਰ ਪਿੱਛੇ ਆਪਾਂ ਦਿਲ ਨਈਂ ਦੁਖਾਈਦਾ ਓ, ਬਿਨਾਂ ਪਾਣੀ, ਬਿਨਾਂ ਖਾਰੇ peg ਲਾਈਦਾ ਬਿਨਾਂ ਪਾਣੀ, ਬਿਨਾਂ ਖਾਰੇ peg ਲਾਈਦਾ
Verse 15
Original
ਨਾਰ ਪਿੱਛੇ ਆਪਾਂ ਦਿਲ ਨਈਂ ਦੁਖਾਈਦਾ ਨਾਰ ਪਿੱਛੇ ਆਪਾਂ ਦਿਲ ਨਈਂ ਦੁਖਾਈਦਾ ਓ, ਬਿਨਾਂ ਪਾਣੀ, ਬਿਨਾਂ ਖਾਰੇ peg ਲਾਈਦਾ
Verse 16
Original
Singhsta, baby
Singhsta
