otherhindi

Teeje Week

Artist: Jordan Sandhu

Share:

Teeje Week

Tap to play

Lyrics with Meaning

View lyrics page →

Original

ਤੇਰੇ ਨਾਲ਼ੋਂ ਟੁੱਟੀਆਂ ਨੀ, ਮੌਜਾਂ ਅਸੀਂ ਲੁੱਟੀਆਂ ਨੀ ਮਹੀਨੇ-ਮੁਹਨੇ ਕਿੱਥੇ, ਦਿਨਾਂ ਬਾਅਦ ਆ ਗਈ

Verse 2

Original

(ਤੇਰੇ) ਤੇਰੇ ਨਾਲ਼ੋਂ ਟੁੱਟੀਆਂ ਨੀ, ਮੌਜਾਂ ਅਸੀਂ ਲੁੱਟੀਆਂ ਨੀ ਮਹੀਨੇ-ਮੁਹਨੇ ਕਿੱਥੇ, ਦਿਨਾਂ ਬਾਅਦ ਆ ਗਈ

Verse 3

Original

ਹੋ, ਪਹਿਲੇ week ਖੁਸ਼ ਹੋਇਆ, ਦੂਜੇ week peg ਲਾਏ ਤੀਜੇ week ਫ਼ੇਰ ਤੇਰੀ ਯਾਦ ਆ ਗਈ

Verse 4

Original

ਨੀ ਮੈਂ ਪਹਿਲੇ week ਖੁਸ਼ ਹੋਇਆ, ਦੂਜੇ week peg ਲਾਏ ਤੀਜੇ week ਫ਼ੇਰ ਤੇਰੀ ਯਾਦ ਆ ਗਈ ਨੀ ਮੈਂ ਪਹਿਲੇ week ਖੁਸ਼ ਹੋਇਆ, ਦੂਜੇ week peg ਲਾਏ ਤੀਜੇ week ਫ਼ੇਰ ਤੇਰੀ ਯਾਦ ਆ ਗਈ

Verse 5

Original

ਤੀਜੇ week ਫ਼ੇਰ ਤੇਰੀ ਯਾਦ ਆ ਗਈ ਤੀਜੇ week ਫ਼ੇਰ ਤੇਰੀ...

Verse 6

Original

ਹੋ, ਮੇਰੀਆਂ ਬਰੰਗ ਚਿੱਠੀਆਂ ਹੋਣੀਆਂ ਨੇ ਤੈਨੂੰ ਮਿਲ਼ੀਆਂ ਮੈਂ ਜਦੋਂ ਤੈਨੂੰ ਸੱਭ ਪਾਸਿਓਂ block ਕਰਤਾ ਨੀ ਤੇਰੇ ਦਿੱਤੇ ਤੋਹਫ਼ਿਆਂ ਨੂੰ (ਨੀ ਤੇਰੇ ਦਿੱਤੇ ਤੋਹਫ਼ਿਆਂ ਨੂੰ) Trunk ਵਿੱਚ ਪਾ ਕੇ, ਬੱਲੀਏ (trunk ਵਿੱਚ ਪਾ ਕੇ, ਬੱਲੀਏ) ਉੱਪਰੋਂ ਮੈਂ ਜਿੰਦਾ ਲਾ ਕੇ lock ਕਰਤਾ

(ਨੀਂਦ-ਨੀਂਦ-ਨੀਂਦ...)

Original

ਨੀਂਦ ਚੈਨ ਨਾਲ਼ ਆਈ, ਜਦੋਂ ਅੱਖ ਸੀ ਮੈਂ ਲਾਈ ਓਦੋਂ ਸੁਪਨੇ 'ਚ ਕਰਨ ਤੂੰ ਲਾਡ ਆ ਗਈ

Verse 8

Original

ਨੀ ਮੈਂ ਪਹਿਲੇ week ਖੁਸ਼ ਹੋਇਆ, ਦੂਜੇ week peg ਲਾਏ ਤੀਜੇ week ਫ਼ੇਰ ਤੇਰੀ ਯਾਦ ਆ ਗਈ ਨੀ ਮੈਂ ਪਹਿਲੇ week ਖੁਸ਼ ਹੋਇਆ, ਦੂਜੇ week peg ਲਾਏ ਤੀਜੇ week ਫ਼ੇਰ ਤੇਰੀ ਯਾਦ ਆ ਗਈ

Verse 9

Original

ਹੋ, ਆਇਆ ਮੈਂ film ਵੇਖ ਕੇ, ਨੀ ਓਨੀ ਵਾਰੀ ਰੋਇਆ, ਹਾਨਣੇ ਜਿੱਥੇ-ਜਿੱਥੇ ਗੱਲਾਂ ਸਾਡੀਆਂ ਸੀ match ਕੀਤੀਆਂ ਨੀ ਖਿੱਚੀਆਂ ਮੈਂ ਰੋਂਦੇ-ਰੋਂਦੇ ਨੇ (ਖਿੱਚੀਆਂ ਮੈਂ ਰੋਂਦੇ-ਰੋਂਦੇ ਨੇ) ਭੇਜਣ ਲਈ ਤੇਰੇ ਵੱਲ ਨੂੰ (ਭੇਜਣ ਲਈ ਤੇਰੇ ਵੱਲ ਨੂੰ) E-mail ਵਿੱਚ photo'an attach ਕੀਤੀਆਂ

(ਜਦੋਂ-ਜਦੋਂ-ਜਦੋਂ...)

Original

ਜਦੋਂ ਨਾਮ ਤੇਰਾ ਪਾਇਆ, ਫ਼ੇਰ ਚੇਤਾ ਮੈਨੂੰ ਆਇਆ ਇਹ ਤਾਂ ਓਹੀ, ਜਿਹੜੀ ਕਰ ਬਰਬਾਦ ਖਾ ਗਈ

Verse 11

Original

ਨੀ ਮੈਂ ਪਹਿਲੇ week ਖੁਸ਼ ਹੋਇਆ, ਦੂਜੇ week peg ਲਾਏ ਤੀਜੇ week ਫ਼ੇਰ ਤੇਰੀ ਯਾਦ ਆ ਗਈ ਨੀ ਮੈਂ ਪਹਿਲੇ week ਖੁਸ਼ ਹੋਇਆ, ਦੂਜੇ week peg ਲਾਏ ਤੀਜੇ week ਫ਼ੇਰ ਤੇਰੀ ਯਾਦ ਆ ਗਈ (ਫ਼ੇਰ ਤੇਰੀ ਯਾਦ ਆ ਗਈ)

Verse 12

Original

"I am done with you," ਤੁਰ ਗਈ ਤੂੰ ਮੈਨੂੰ ਆਖ ਕੇ ਮੈਂ ਵੀ ਇੱਦੋਂ ਕਹਿਤਾ, "ਚੱਲ ਜਾਣਾ ਐ ਤਾਂ ਜਾ" ਨੀ ਇੱਕੋ ਗੱਲ ਮਾਰੇ ਜੱਟ ਨੂੰ (ਇੱਕੋ ਗੱਲ ਮਾਰੇ ਜੱਟ ਨੂੰ) ਟੁੱਟੀਆਂ ਨੇ ਲੜ-ਲੜ ਕੇ (ਟੁੱਟੀਆਂ ਨੇ ਲੜ-ਲੜ ਕੇ) ਵੈਸੇ ਦਿਲਾਂ 'ਚ ਸੀ ਇੱਕ-ਦੂਜੇ ਵਾਸਤੇ ਵਫ਼ਾ

(ਲਿਖੇ-ਲਿਖੇ-ਲਿਖੇ...)

Original

ਲਿਖੇ Bains, Bains ਗਾਣੇ, ਗਾਉਂਦੇ ਫਿਰਦੇ ਨਿਆਣੇ ਤਾਂਹੀ feeling ਜਿਹੀ ਇਹ ਧੰਨਵਾਦ ਆ ਗਈ

Verse 14

Original

ਨੀ ਮੈਂ ਪਹਿਲੇ week ਖੁਸ਼ ਹੋਇਆ, ਦੂਜੇ week peg ਲਾਏ ਤੀਜੇ week ਫ਼ੇਰ ਤੇਰੀ... (The Boss)

Verse 15

Original

...ਖੁਸ਼ ਹੋਇਆ, -peg ਲਾਏ ਫ਼ੇਰ ਤੇਰੀ ਯਾਦ ਆ ਗਈ

Jordan Sandhu

Get the daily panchang & festival updates

Join our free newsletter, no spam, unsubscribe anytime.