Culture
Complete lyrics with original text, transliteration, and meaning, 16 sections
Culture
Yo Arjan, guess what?
Original
I'm coming to Panjab next month And I can't wait to see you I want to see your ਪਿੰਡ, your lifestyle ਮੈਂ ਬਸ ਤੇਰੇ ਨਾਲ Panjab ਦਾ culture ਦੇਖਣਾ ਚਾਉਂਦੀ ਆ Meet you soon!
Verse 2
Original
(one, two, three let's go) (one, two, three let's go)
Verse 3
Original
ਹੋ, ਅਸਲੇ ਲੈ ਆਉਣ ਦਾ ਨੀ License 'ਆਂ ਤੇ ਚੜ੍ਹਾਉਣ ਦਾ ਨੀ ਮੋਢੇ ਲਮਕਾਉਣ ਦਾ culture
Verse 4
Original
ਸਾਡੇ ਹਾਣ ਦੀਏ, ਯਾਰੀਆਂ ਨਿਭਾਉਣ ਦਾ culture ਸਾਡੇ ਹਾਣ ਦੀਏ, ਯਾਰੀਆਂ ਨਿਭਾਉਣ ਦਾ culture ਸਾਡੇ ਹਾਣ ਦੀਏ, ਯਾਰੀਆਂ ਨਿਭਾਉਣ ਦਾ culture
Verse 5
Original
ਹੋ, ਕਾਹਨੂੰ ਹੁੰਨੀ ਏ ਹੈਰਾਨ, ਗੱਲ ਸੁਣ ਮੇਰੀ ਜਾਨ ਨੀ, ਏ ਸਾਰੇ ਜੱਟ ਅੱਤ, ਜਿਹੜੇ ਨਾਲ ੫-੭ ਆ ਹੀ ਟੋਲਿਆਂ 'ਚ ਆਉਣ ਦਾ culture
Verse 6
Original
ਸਾਡੇ ਹਾਣ ਦੀਏ, ਯਾਰੀਆਂ ਨਿਭਾਉਣ ਦਾ culture ਸਾਡੇ ਹਾਣ ਦੀਏ, ਯਾਰੀਆਂ ਨਿਭਾਉਣ ਦਾ culture
Verse 7
Original
ਹਾਏ, ਉੱਠ ਕੇ ਮਿਲੀ ਦਾ, ਗੱਲ ਨਾਲ ਲਾਈ ਦਾ ਪਹਿਲੀ ਗੱਲ ਪੁੱਛੀ ਦੀ ਆ, ਕਿਹੜਾ ਪਿੰਡ ਵਾਈ ਦਾ ਹੋ, ਲੁਕੋਈਏ ਮਰ ਜਾਈਏ, ਆਏ ਗਏ ਤੋ ਜੁਬਾਨ ਆ ਜੋ ਬਹਿਣੇ ਆ, ਕਹਿ ਕੇ ਨੀ ਛੇਤੀ ਦਿੰਦੇ ਨਈਓ ਜਾਣ
Verse 8
Original
ਸਾਡੇ contri ਨੀ ਹੁੰਦੀ, ਅਸੀਂ ਅੜ ਪੈਣੇ ਆ Bill ਦੇਣ ਪਿੱਛੇ ਮਿੱਤਰਾਂ ਨਾਲ ਲੜ ਪੈਣੇ ਆ ਹੋ, ਬੱਕਰੇ ਬਡਾਉਣ ਦਾ ਨੀ Bottle 'ਆਂ ਮੁਕਾਣ ਦਾ ਨੀ ਚਾਹਾਂ ਮੁੜ ਮੁੜ ਕੇ, ਤਰਾਉਣ ਦਾ culture
Verse 9
Original
ਸਾਡੇ ਹਾਣ ਦੀਏ, ਯਾਰੀਆਂ ਨਿਭਾਉਣ ਦਾ culture ਸਾਡੇ ਹਾਣ ਦੀਏ, ਯਾਰੀਆਂ ਨਿਭਾਉਣ ਦਾ culture
Verse 10
Original
ਹੋ, ਜੇ ਇੱਥੇ ਕੀਤੇ ਹੋਜੇ, America ਆਲਾ ਹਿਸਾਬ ਕੋਈ weapon ਨੀ ਰਹਿਣਾ, ਜਿਹੜਾ ਹੋਣਾ ਨੀ Panjab ਹਾਏ, ਐਡੇ violent ਵੀ ਨੀ, ਜਿੰਨੇ ਲੋਕ ਦੱਸਦੇ ਸਾਨੂੰ ਗੁਰੂ 'ਆਂ ਨੇ ਕਿਹਾ ਹੈ, ਅਸੀਂ ਤਾਂ ਰੱਖਦੇ
Verse 11
Original
ਹੋ, ਰਹਿਣ ਦੇ ਨੀ ਕਾਹਨੂੰ, ਐਵੇਂ ਸ਼ੌਂਕਾਂ ਬਾਰੇ ਪੁੱਛੇ ਗੱਡੀ ਲੈਣੇ ਆ ਜਿੰਨੇ ਦੀ, ਓਹਨੇ ਲਾ ਦਈ 'ਏ ਉੱਤੇ ਹਾਏ, ਗੇੜੇ-ਗੂੜੇ ਲਾਉਣ ਦਾ, drift 'ਆਂ ਮਰਾਉਣ ਦਾ ਨੀ ਟੋਚਣ ਫਸਾਉਣ ਦਾ culture
Verse 12
Original
ਸਾਡੇ ਹਾਣ ਦੀਏ, ਯਾਰੀਆਂ ਨਿਭਾਉਣ ਦਾ culture ਸਾਡੇ ਹਾਣ ਦੀਏ, ਯਾਰੀਆਂ ਨਿਭਾਉਣ ਦਾ culture
Verse 13
Original
ਹਾਏ, ਓਹਨਾ ਚਿਰ ਕੋਈ, ਸ਼ੁਰੂ ਨਈਓ ਹੋਇਆ ਇਨਕਲਾਬ ਬਿੱਲੋ, ਜਿੰਨਾ ਚਿਰ ਮੂਹਰੇ ਨਈਓ ਲੱਗੇ 'ਆ Panjab ਹਾਏ, ਅਣਖੀ ਏਥੋਂ ਦਾ ਬੱਚਾ ਬੱਚਾ ਸੋਹਣੀਏ ਸਦਾ ਤਖ਼ਤਾ ਨੂੰ ਕੱਢੀ 'ਆ ਨੇ ਅੱਖਾਂ ਸੋਹਣੀਏ
Verse 14
Original
ਹੋ, ਪਿਆਰ ਪਵੇ ਦਿਲ ਇਸ਼ਕੇ 'ਚ ਰੰਗ ਲੈਣੇ ਆ ਪਵੇ ਵੈਰ ਮਸਲੇ ਨੇਜੇ 'ਆ ਟੰਗ ਲੈਣੇ ਆ ਹੋ, ਦੁੱਖੜੇ ਵੰਡਾਉਣ ਦਾ ਨੀ, ਲੰਗਰ ਵੀ ਲਾਉਣ ਦਾ ਨੀ ਭੁੱਖੇ ਨੀ ਰਿਝਾਉਣ ਦਾ culture
Verse 15
Original
ਸਾਡੇ ਹਾਣ ਦੀਏ, ਯਾਰੀਆਂ ਨਿਭਾਉਣ ਦਾ culture ਸਾਡੇ ਹਾਣ ਦੀਏ, ਯਾਰੀਆਂ ਨਿਭਾਉਣ ਦਾ culture ਸਾਡੇ ਹਾਣ ਦੀਏ, ਯਾਰੀਆਂ ਨਿਭਾਉਣ ਦਾ culture
Verse 16
Original
Mxrci