otherlyrics

Holi

Complete lyrics with original text, transliteration, and meaning, 9 sections

Holi

Kakaother

Verse 1

Original

ਸਾਰੇ ਲੋਕਾਂ ਨੂੰ ਮੈ ਹੁੰਦੇ ਤੰਗ ਦੇਖਣਾ ਚਾਹੁੰਦਾ ਇਸ ਵਾਰੀ ਮੈ ਤੇਰਾ ਹਰ ਇਕ ਰੰਗ ਦੇਖਣਾ ਚਾਹੁੰਦਾ ਤੇਰੀ ਸਾਂਵਲੀ ਜੀ ਗੱਲ ਉੱਤੇ ਰੰਗ ਵੀ ਲਗਾਉਂਗਾ ਰੰਗ ਵੀ ਲਗਾਉਂਗਾ ਤੇ ਭੰਗ ਵੀ ਪਿਲਾਊਂਗਾ ਭੰਗ ਪੀਕੇ ਤੇਰੇ ਨਾਲ ਪਿਆਰ ਵੀ ਜਤਾਉਂਗਾ ਤੇਰੇ ਮੇਰੇ ਪਿਆਰ ਦਾ ਪਤੰਗ ਮੈਂ ਬਣਾਉਂਗਾ

Verse 2

Original

ਪਤੰਗ ਮੈਂ ਬਣਾਕੇ ਆਸਮਾਨ ’ਆਂ ਚ ਉਡਾਊਂਗਾ ਤੂੰ ਦੇਖੀ ਆਸਮਾਨਾ ਵਿਚ ਰੰਗ ਉਡਣੇ ਤੇਰੇ ਭਿਜੇ ਭਿਜੇ ਵੱਲ ਉਡਣੇ ਨਹੀਂ ਮੇਰੇ ਨਾਲ ਯਾਰ , ਤੇਰੇ ਨਾਲ ਸਹੇਲੀਆਂ ਗਵਾਚਗੇ ਜੇ ਕਿੱਤੇ , ਫੇਰ ਮੁੜਨੇ ਨਹੀਂ ਰੰਗ ਤੇਰਾ ਪਰੀਏ ਗੁਲਾਬ ਵਰਗਾ

Verse 3

Original

ਪਰ ਤੇਰਾ ਅਸਰ ਸ਼ਰਾਬ ਵਰਗਾ ਸਮਝ ਨੀਂ ਆਉਂਦੀ ਕਿਹੜੀ ਚੀਜ਼ ਨਾਲ ਤੋਲਾ ਲੱਗੇ ਜਿਹੜਾ ਤੇਰਾ math ਦੀ ਕਿਤਾਬ ਵਰਗਾ ਮੈਡਮ ਜੀ math ਕਮਜ਼ੋਰ ਐ ਮੇਰਾ ਬਿਠਾਕੇ ਸਮਝਾਓ , ਐਂ ਬੁਝਾਰਤਾਂ ਨਾ ਪਾਓ ਮੈਨੂੰ ਪਤਾ ਨੱਚਣੇ ਨੁੰ ਕਰੇ ਥੋਡਾ ਜੀ

Verse 4

Original

ਚਲੋ ਨੱਚਕੇ ਦਿਖਾਓ , ਐਂ ਨਾ ਸ਼ਰਮਾਓ ਲੱਕ ਲਚਕਾਓ , ਜ਼ੁਲਫਾ ਨੁੰ ਝਟਕਾਓ ਛਿੱਟੇ ਪਾਨੀ ਦੇ ਉਡਾ (ਓ ਮੇਰਾ ਪੈੱਗ ਲੈ ਗਿਆ ਉਏ ) ਤੇਰੀ ਸਾਂਵਲੀ ਜੀ ਗੱਲ ਉੱਤੇ ਰੰਗ ਵੀ ਲਗਾਉਂਗਾ ਲਾਲ , ਨੀਲਾ , ਹਰਾ ਪਿਆ , ਸਾਰੇ ਲਉਣ ਦੇ ਮਿਲੇ ਨੇਂ ਬਹਾਨੇ ਤੇਰੇ ਨੇਹੜੇ ਆਉਣ ਦੇ

Verse 5

Original

ਸਿਰੋਂ ਲੈਕੇ ਪੈਰਾਂ ਤੱਕ ਰੰਗਣੀ ਐ ਤੂੰ ਮੁੱਕ ਗਏ ਨੇਂ ਦਿਨ ਕੱਲੇ ਗੇੜੇ ਲਉਣ ਦੇ ਕੱਲਾ ਕੱਲਾ ਦੁੱਖ ਮੇਰਾ ਦੂਰ ਹੋਈ ਜਾਂਦਾ ਤੈਨੂੰ ਹੱਸਦੀ ਨੁੰ ਦੇਖ ਕੇ ਸਰੂਰ ਹੋਈ ਜਾਂਦੈ ਤੈਨੂੰ ਦੇਖ ਦੇਖ ਕਾਕਾ ਗਾਨੇ ਲਿਖਦੇ ਬਦਨਾਮ ਹੋਈ ਜਾਂਦੈ ਕੇ ਮਸ਼ਹੂਰ ਹੋਈ ਜਾਂਦੈ

Verse 6

Original

ਆਸ਼ਿਕਾਂ ਦੀ , ਝੱਲਿਆਂ ਦੀ ਗ਼ਲਤੀ ਨੀਂ ਕੱਲਿਆਂ ਦੀ ਕੋਈ ਤਾਂ ਤੇਰੇ ਤੋਂ ਵੀ ਕਸੂਰ ਹੋਈ ਜਾਂਦੈ ਮੇਰਾ ਦਿਲ ਤੇਰੇ ਪਿਆਰ ਵਿਚ ਚੂਰ ਹੋਈ ਜਾਂਦੈ ਤੈਨੂੰ ਇਸੇ ਗੱਲ ਦਾ ਗ਼ਰੂਰ ਹੋਈ ਜਾਂਦੈ ਭੀਜੀ ਹੋਈ ਨੁੰ ਤੈਨੂੰ ਨੱਚਦੀ ਨੁੰ ਦੇਖ ਕੇ ਸਾਰਾ ਹੀ ਜ਼ਮਾਨਾ ਮਜਬੂਰ ਹੋਈ ਜਾਂਦੈ

Verse 7

Original

ਮੇਰੀ ਮਜਬੂਰੀ ਵੀ ਤਾਂ ਸਮਝ ਜ਼ਰਾ ਲਿਖ ਸਕਦੇ ਮੈਂ ਗੱਲ ਕਹਿ ਨੀਂ ਸਕਦਾ ਤੇਰੇ ਨੇਹੜੇ ਆਉਂਦੇ ਮੈਨੂੰ ਸੰਗ ਲੱਗਦੀ ਦੂਰ ਦੂਰ ਤੇਰੇ ਕੋਲੋਂ ਰਹਿ ਨੀਂ ਸਕਦਾ ਸੱਚ ਦੱਸਾਂ ਰਾਹਾਂ ਵਿਚ ਖੜਨਾ ਹੀ ਆਉਂਦੇ ਮੋਡੇ ਨਾਲ ਮੋਢਾ ਮੈਥੋਂ ਖੇਕ ਨੀਂ ਸਕਦਾ

Verse 8

Original

ਦੂਰੋਂ ਦੂਰੋਂ ਚੋਰੀ ਚੋਰੀ ਦੇਖ ਦੇਖ ਸਾਰ ਲੈਣਾ ਹੱਥ ਫੱੜਨੇ ਦਾ ਪੰਗਾ ਲੈ ਨੀਂ ਸਕਦਾ ਪੁੱਠੇ ਸਿੱਧੇ ਕੰਮ ਜਿੰਨੇ ਮਰਜ਼ੀ ਕਰਾ ਲਓ ਸਿੱਧੇ ਰਸਤੇ ਤਾਂ ਕਦੇ ਪੈ ਨੀਂ ਸਕਦਾ ਮੈ ਤਾ ਸਿਧੇ ਰਸਤੇ ਪੈ ਨਹੀਂ ਸਕਦਾ ਤੈਨੂੰ ਹੀ ਪੁੱਠੇ ਰਸਤੇ ਪਾਊਂਗਾ

Verse 9

Original

ਤੇਰੀ ਸਾਂਵਲੀ ਜਿਹੀ ਗੱਲ ਉਤੇ ਮੈ ਲਾਲ ਰੰਗ ਲਾਊਂਗਾ

Kaka

Get the daily panchang & festival updates

Join our free newsletter, no spam, unsubscribe anytime.

Holi, Lyrics & Meaning | Sanatan Hindu